ਵਿਦੇਸ਼ ਭੇਜਣ ਦੇ ਨਾਮ 'ਤੇ ਬੱਚਿਆਂ ਨਾਲ ਲਗਾਤਾਰ ਏਜੰਟਾਂ ਵਲੋਂ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ | ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣਾ ਆਇਆ ਹੈ | ਜਿੱਥੇ ਖਰੜ ਦੀ ਇਕ ਇਮੀਗ੍ਰੇਸ਼ ਕੰਪਨੀ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਪਟਿਆਲਾ ਦੀ ਲੜਕੀ ਨਾਲ ਸਾਢੇ 9 ਲੱਖ ਦੀ ਠੱਗੀ ਕੀਤੀ ਹੈ ।

In the name of sending to Canada, the agent committed a fraud of lakhs.

#punjabnews #canadanews #immigrationfraud
~PR.182~